ਪਿੰਡ ਮੱਲੋਵਾਲ ਨੇੜੇ ਰਾਤ ਨੂੰ ਹੋ ਰਹੀ ਸੀ ਵੱਡੇ ਪੱਧਰ ਤੇ ਮਿੱਟੀ ਦੀ ਮਾਈਨਿੰਗ, ਦੋ ਜੇਸੀਬੀ, ਇੱਕ ਟਿੱਪਰ ਸਮੇਤ ਤਿੰਨ ਗ੍ਰਿਫ਼ਤਾਰ

ਗੁਰਦਾਸਪੁਰ, 29 ਜੂਨ (ਮੰਨਣ ਸੈਣੀ)। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਪਿੰਡ ਮੱਲੋਵਾਲ ਵਿੱਚ ਹੋ ਰਹੀ ਵੱਡੇ ਪੱਧਰ ਤੇ ਮਿੱਟੀ ਦੀ ਮਾਈਨਿੰਗ ਦੇ ਚਲਦਿਆਂ ਤਿੰਨ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਵੱਲੋਂ ਦੋ ਜੇਸੀਬੀ ਮਸ਼ੀਨਾਂ ਅਤੇ ਇਕ ਟਿੱਪਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਮਾਈਨਿੰਗ ਦਾ … Continue reading ਪਿੰਡ ਮੱਲੋਵਾਲ ਨੇੜੇ ਰਾਤ ਨੂੰ ਹੋ ਰਹੀ ਸੀ ਵੱਡੇ ਪੱਧਰ ਤੇ ਮਿੱਟੀ ਦੀ ਮਾਈਨਿੰਗ, ਦੋ ਜੇਸੀਬੀ, ਇੱਕ ਟਿੱਪਰ ਸਮੇਤ ਤਿੰਨ ਗ੍ਰਿਫ਼ਤਾਰ